ਅਨੰਦ ਕਾਰਜ
Anand Karaj

All rights reserved to T-Series and Super Cassettes Industry Ltd.

ਭਾਗ – Volume

ਸ਼ਬਦ – Shabad

Watch on YouTube
Listen on YouTube Music
Download MP3

ਭਾਗ ੧
Volume 1

ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥
Ik Girhee Saevak Saadhikaa Gurmathee Laagae

ਪੰਨਾ: ੪੧੮ Panna: 418

ਭਾਗ ੨
Volume 2

ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥
Ik Girhee Saevak Saadhikaa Gurmathee Laagae

ਪੰਨਾ: ੪੧੮ Panna: 418

ਭਾਗ ੩
Volume 3

ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ
ਬਲਿ ਰਾਮ ਜੀਉ ॥
Sat Santhokh Kar Bhaao Kurram Kurrmaaiee Aaiaa Bal Raam Jeeau

ਪੰਨਾ: ੭੭੩ Panna: 773

ਭਾਗ ੪
Volume ੪

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
Keethaa Lorreeaai Kanm So Har Peh Aakheeaai

ਪੰਨਾ: ੯੧ Panna: 91

ਭਾਗ ੫
Volume 5

ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥
Habhae Saak Koorraavae Dditae
Thau Palai Thainddai Laagee

ਪੰਨਾ: ੯੬੩ Panna: 963

ਭਾਗ ੬
Volume 6

ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ
ਬਲਿ ਰਾਮ ਜੀਉ ॥
Har Pehlarree Laav Parvirthee Karam Dhrirraiaa
Bal Raam Jeeau

ਪੰਨਾ: ੭੭੩ Panna: 773

ਭਾਗ ੭
Volume 7

ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ
ਬਲਿ ਰਾਮ ਜੀਉ ॥
Har Dhoojaree Laav Sathgur Purakh Milaiaa
Bal Raam Jeeau

ਪੰਨਾ: ੭੭੪ Panna: 774

ਭਾਗ ੮
Volume 8

ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ
ਬਲਿ ਰਾਮ ਜੀਉ ॥
Har Theejarree Laav Man Chaau Bhaeaa Bairaageeaa Bal Raam Jeeau

ਪੰਨਾ: ੭੭੪ Panna: 774

ਭਾਗ 9
Volume 9

ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ
ਬਲਿ ਰਾਮ ਜੀਉ ॥
Har Chautharree Laav Man Sehaj Bhaeaa
Har Paiaa Bal Raam Jeeau

ਪੰਨਾ: ੭੭੪ Panna: 774

ਭਾਗ ੧੦
Volume 10

ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥
Veeaahau Hoaa Maerae Baabulaa Gurmukhae Har Paiaa

ਪੰਨਾ: ੭੭੪ Panna: 774