ਆਸਾ ਦੀ ਵਾਰ Asa Di Vaar All rights reserved to T-Series and Super Cassettes Industry Ltd. ਛੰਤ – Chhant ਸ਼ਬਦ – Shabad Watch on YouTubeClick Icon to Download MP3 Audio ਛੰਤ ੧Chhant 1 ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥Har Amrit Bhinnae Loinaa Man Prem Ratannaa Raam Raajae ਪੰਨਾ: ੪੪੮ Panna: 448 Music ਛੰਤ ੨Chhant 2 ਹਰਿ ਪ੍ਰੇਮ ਬਾਣੀ ਮਨੁ ਮਾਰਿਆਅਣੀਆਲੇ ਅਣੀਆ ਰਾਮ ਰਾਜੇ ॥Har Prem Baanee Man MaariaaAneeaalae Aneeaa Raam Raajae ਪੰਨਾ: ੪੪੮ Panna: 448 Music ਛੰਤ ੩Chhant 3 ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥Ham Moorakh Mugadh Saranaagatee Mil Govindh Ranga Raam Raajae ਪੰਨਾ: ੪੪੮ Panna: 448 Music ਛੰਤ ੪Chhant 4 ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥Dheen Dhaeyaal Sun Baenatee Har Prabh Har Raiaa Raam Raajae ਪੰਨਾ: ੪੪੮ Panna: 448 Music ਛੰਤ ੫Chhant 5 ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥Gurmukh Toond Tooddaedhiaa Har Sajan Ladhaa Raam Raajae ਪੰਨਾ: ੪੪੯ Panna: 449 Music ਛੰਤ ੬Chhant 6 ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥Panth Dhasaavaa Nith Kharee Mundh Joban Baalee Raam Raajaeਪੰਨਾ: ੪੪੯ Panna: 449 Music ਛੰਤ ੭Chhant 7 ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥Gurmukh Piaare Aaye Mil Mai Chiree Vichhunnae Raam Raajae ਪੰਨਾ: ੪੪੯ Panna: 449 Music ਛੰਤ ੮Chhant 8 ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥Gur Amrit Bhinnee Dhaehuree Amrit Burkae Raam Raajae ਪੰਨਾ: ੪੪੯ Panna: 449 Music ਛੰਤ ੯Chhant 9 ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥Har Amrit Bhagat Bhandaar Hai Gur Sathgur Paasae Raam Raajae ਪੰਨਾ: ੪੪੯ Panna: 449 Music ਛੰਤ ੧੦Chhant 10 ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥Sach Saahu Hamaaraa Thoo DhaneeSabh Jagat Vanajaaraa Raam Raajae ਪੰਨਾ: ੪੪੯ Panna: 449 Music ਛੰਤ ੧੧Chhant 11 ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥Hum Kyaa Gun Thaerae Vithareh Suaamee Thoo Apar Apaaro Raam Raajaeਪੰਨਾ: ੪੪੯ Panna: 449 Music ਛੰਤ ੧੨Chhant 12 ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥Jio Bhaavai Thio Raakh Lai Hum Saran Prabh Aae Raam Raajae ਪੰਨਾ: ੪੪੯ Panna: 449 Music ਛੰਤ ੧੩Chhant 13Part 1 ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥Jin Masthak Dhur Har Likhiaa Thinaa Sathgur Miliaa Raam Raajaeਪੰਨਾ: ੪੫੦ Panna: 450 Music ਛੰਤ ੧੩Chhant 13Part 2 ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥Jin Masthak Dhur Har Likhiaa Thinaa Sathgur Miliaa Raam Raajaeਪੰਨਾ: ੪੫੦ Panna: 450 Music ਛੰਤ ੧੪Chhant 14 ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥Jinee Aaisaa Har Naam Na Chaethio Sae Kaahae Jag Aae Raam Raajaeਪੰਨਾ: ੪੫੦ Panna: 450 Music ਛੰਤ ੧੫Chhant 15 ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥Thoo Har Thaeraa Sabh Ko Sabh Thudh Upaae Raam Raajaeਪੰਨਾ: ੪੫੦ Panna: 450 Music ਛੰਤ ੧੬Chhant 16 ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥Koee Gaavai Raagee Naadhee Baedhee Bahu Bhaat Kar Nahee Har Har Bheejai Raam Raajaeਪੰਨਾ: ੪੫੦ Panna: 450 Music ਛੰਤ ੧੭Chhant 17 ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥Jin Anthar Har Har Preet Hai Thae Jan Sugharr Siaanae Raam Raajaeਪੰਨਾ: ੪੫੦ Panna: 450 Music ਛੰਤ ੧੮Chhant 18 ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥Jithai Jai Bahai Meraa Sathguru So Thaan Suhaavaa Raam Raajaeਪੰਨਾ: ੪੫੦ Panna: 450 Music ਛੰਤ ੧੯Chhant 19 ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥Gursikhaa Man Har Preet Hai Har Naam Har Thaeree Raam Raajaeਪੰਨਾ: ੪੫੦ Panna: 450 Music ਛੰਤ ੨੦Chhant 20 ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥Gursikhaa Man Vaadhaieeaa Jin Maeraa Satiguru Ditaa Raam Raajaeਪੰਨਾ: ੪੫੦ Panna: 450 Music ਛੰਤ ੨੧Chhant 21 ਜਿਨੑਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥Jina Bhaetiaa Maeraa Pooraa Sathguru Thin Har Naam Dhrirraavai Raam Raajaeਪੰਨਾ: ੪੫੧ Panna: 451 Music ਛੰਤ ੨੨Chhant 22 ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥Jinee Gurmukh Naam Dhiaaiaa Thinaa Fir Bighan Na Hoee Raam Raajaeਪੰਨਾ: ੪੫੧ Panna: 451 Music ਛੰਤ ੨੩Chhant 23 ਜਿਨੑਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨੑ ਹਰਿ ਰਖਣਹਾਰਾ ਰਾਮ ਰਾਜੇ ॥Jina Anthar Gurmukh Preet Hai Thin Har Rakhanhaaraa Raam Raajaeਪੰਨਾ: ੪੫੧ Panna: 451 Music ਛੰਤ ੨੪Chhant 24 ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥Har Jug Jug Bhagat Upaiaa Paij Rakhadhaa Aaiaa Raam Raajaeਪੰਨਾ: ੪੫੧ Panna: 451 Music